You can not select more than 25 topics Topics must start with a letter or number, can include dashes ('-') and can be up to 35 characters long.
tde-i18n/tde-i18n-pa/messages/tdebase/tderandr.po

290 lines
9.5 KiB

# translation of tderandr.po to Punjabi
# Amanpreet Singh Alam <aalam@redhat.com>, 2004, 2005.
# Amanpreet Singh Brar <amanpreetalam@yahoo.com>, 2005.
# Amanpreet Singh Alam <amanpreetalam@yahoo.com>, 2005.
# A S Alam <aalam@users.sf.net>, 2007.
msgid ""
msgstr ""
"Project-Id-Version: tderandr\n"
"POT-Creation-Date: 2006-11-08 02:34+0100\n"
"PO-Revision-Date: 2007-05-07 08:19+0530\n"
"Last-Translator: A S Alam <aalam@users.sf.net>\n"
"Language-Team: Punjabi <punjabi-l10n@lists.sf.net>\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: KBabel 1.11.4\n"
"Plural-Forms: nplurals=2; plural=(n != 1);\n"
"\n"
#: _translatorinfo.cpp:1
msgid ""
"_: NAME OF TRANSLATORS\n"
"Your names"
msgstr "ਅਮਨਪਰੀਤ ਸਿੰਘ ਆਲਮ"
#: _translatorinfo.cpp:3
msgid ""
"_: EMAIL OF TRANSLATORS\n"
"Your emails"
msgstr "aalam@users.sf.net"
#: tderandrmodule.cpp:82
msgid ""
"<qt>Your X server does not support resizing and rotating the display. Please "
"update to version 4.3 or greater. You need the X Resize And Rotate extension "
"(RANDR) version 1.1 or greater to use this feature.</qt>"
msgstr ""
"<qt>ਤੁਹਾਡਾ X ਸਰਵਰ ਮੁੜ-ਆਕਾਰ ਤੇ ਘੁੰਮਾਉਣ ਲਈ ਸਹਾਇਕ ਨਹੀਂ ਹੈ, ਕਿਰਪਾ ਕਰਕੇ ਨਵੇਂ ਵਰਜਨ "
"4.3 ਜਾਂ ਨਵੇਂ ਨਾਲ ਨਵੀਨੀਕਰਨ ਕਰੋ। ਤੁਹਾਨੂੰ X Resize ਅਤੇAnd Rotate ਐਕਟੇਸ਼ਨ(RANDR) "
"ਵਰਜਨ 1.1 ਜਾਂ ਨਵਾਂ ਇਸ ਫੀਚਰ ਲਈ ਲੋੜੀਦਾ ਹੈ।</qt>"
#: tderandrmodule.cpp:91
msgid "Settings for screen:"
msgstr "ਪਰਦੇ ਲਈ ਸਥਾਪਨ:"
#: tderandrmodule.cpp:95 tderandrtray.cpp:83
#, c-format
msgid "Screen %1"
msgstr "ਪਰਦਾ %1"
#: tderandrmodule.cpp:100
msgid ""
"The screen whose settings you would like to change can be selected using this "
"drop-down list."
msgstr ""
"ਪਰਦਾ, ਜਿਸ ਦੀ ਸਥਾਪਨ ਤੁਸੀਂ ਤਬਦੀਲ ਕਰਨੀ ਚਾਹੁੰਦੇ ਹੋ, ਨੂੰ ਇਸ ਸੂਚੀ ਵਿੱਚੋਂ ਚੁਣਿਆ ਜਾ "
"ਸਕਦਾ ਹੈ।"
#: tderandrmodule.cpp:109
msgid "Screen size:"
msgstr "ਪਰਦਾ ਆਕਾਰ:"
#: tderandrmodule.cpp:111
msgid ""
"The size, otherwise known as the resolution, of your screen can be selected "
"from this drop-down list."
msgstr ""
"ਤੁਹਾਡੇ ਪਰਦੇ ਦਾ ਆਕਾਰ, ਰੈਜ਼ੋਲੇਸ਼ਨ ਵੀ ਆਖਦੇ ਹਨ, ਸੂਚੀ ਵਿੱਚੋਂ ਚੁਣਿਆ ਜਾ ਸਕਦਾ ਹੈ।"
#: tderandrmodule.cpp:117
msgid "Refresh rate:"
msgstr "ਤਾਜ਼ਾ ਦਰ:"
#: tderandrmodule.cpp:119
msgid ""
"The refresh rate of your screen can be selected from this drop-down list."
msgstr "ਤੁਹਾਡੇ ਪਰਦੇ ਦੀ ਤਾਜ਼ਾ ਦਰ ਸੂਚੀ ਵਿੱਚੋਂ ਚੁਣੀ ਜਾ ਸਕਦੀ ਹੈ।"
#: tderandrmodule.cpp:123
msgid "Orientation (degrees counterclockwise)"
msgstr "ਸਥਿਤੀ (ਘੜੀ ਦੀ ਉਲਟ ਦਿਸ਼ਾ ਵਿੱਚ)"
#: tderandrmodule.cpp:126
msgid ""
"The options in this section allow you to change the rotation of your screen."
msgstr "ਇਸ ਭਾਗ ਵਿੱਚ ਤੁਹਾਡੇ ਪਰਦੇ ਦਾ ਘੁੰਮਾਓ ਤਬਦੀਲ ਕਰਨ ਦੀ ਚੋਣ ਉਪਲੱਬਧ ਹੈ।"
#: tderandrmodule.cpp:128
msgid "Apply settings on TDE startup"
msgstr "ਕੇਡੀਈ ਸ਼ੁਰੂਆਤ ਤੇ ਸਥਾਪਨ ਲਾਗੂ"
#: tderandrmodule.cpp:130
msgid ""
"If this option is enabled the size and orientation settings will be used when "
"TDE starts."
msgstr ""
"ਜੇਕਰ ਇਹ ਚੋਣ ਯੋਗ ਕੀਤੀ ਗਈ ਤਾਂ ਅਕਾਰ ਅਤੇ ਸਥਿਤੀ ਵਰਤੀ ਜਾਵੇਗੀ, ਜਦੋਂ ਵੀ ਕੇਡੀਈ ਸ਼ੁਰੂ "
"ਹੋਵੇਗਾ।"
#: tderandrmodule.cpp:135
msgid "Allow tray application to change startup settings"
msgstr "ਟਰੇ ਕਾਰਜ ਨੂੰ ਸ਼ੁਰੂਆਤੀ ਸਥਾਪਨ ਤਬਦੀਲ ਕਰਨ ਦੀ ਇਜ਼ਾਜਤ"
#: tderandrmodule.cpp:137
msgid ""
"If this option is enabled, options set by the system tray applet will be saved "
"and loaded when TDE starts instead of being temporary."
msgstr ""
"ਜੇਕਰ ਇਸ ਚੋਣ ਨੂੰ ਯੋਗ ਕੀਤਾ ਤਾਂ ਸਿਸਟਮ ਟਰੇ ਐਪਲਿਟ ਲਈ ਚੋਣ ਸੰਭਾਲੀ ਜਾਵੇਗੀ ਅਤੇ ਆਰਜ਼ੀ ਦੀ "
"ਬਜਾਏ ਕੇਡੀਈ ਸ਼ੁਰੂ ਹੋਣ ਤੇ ਤਿਆਰ ਹੋ ਜਾਵੇਗੀ।"
#: tderandrmodule.cpp:174 tderandrtray.cpp:149
msgid "%1 x %2"
msgstr "%1 x %2"
#: tderandrtray.cpp:45
msgid "Screen resize & rotate"
msgstr "ਪਰਦਾ ਮੁੜ-ਅਕਾਰ ਤੇ ਘੁੰਮਾਓ"
#: tderandrtray.cpp:69
msgid "Required X Extension Not Available"
msgstr "ਲੋੜੀਦੀ X ਐਕਸ਼ਟੇਸ਼ਨ ਉਪਲੱਬਧ ਨਹੀਂ ਹੈ"
#: tderandrtray.cpp:94
msgid "Configure Display..."
msgstr "ਦਰਿਸ਼ ਸੰਰਚਨਾ..."
#: tderandrtray.cpp:117
msgid "Screen configuration has changed"
msgstr "ਪਰਦਾ ਸੰਰਚਨਾ ਤਬਦੀਲ ਕੀਤੀ ਗਈ ਹੈ"
#: tderandrtray.cpp:128
msgid "Screen Size"
msgstr "ਪਰਦਾ ਅਕਾਰ"
#: tderandrtray.cpp:181
msgid "Refresh Rate"
msgstr "ਤਾਜ਼ਾ ਦਰ"
#: tderandrtray.cpp:251
msgid "Configure Display"
msgstr "ਦਰਿਸ਼ ਸੰਰਚਨਾ"
#: ktimerdialog.cpp:154
#, c-format
msgid ""
"_n: 1 second remaining:\n"
"%n seconds remaining:"
msgstr ""
"1 ਸਕਿੰਟ ਬਾਕੀ:\n"
"%n ਸਕਿੰਟ ਬਾਕੀ:"
#: main.cpp:32
msgid "Application is being auto-started at TDE session start"
msgstr "ਕੇਡੀਈ ਅਜਲਾਸ ਦੇ ਸ਼ੁਰੂ ਹੋਣ ਤੇ ਕਾਰਜ ਸਵੈ-ਸਿੱਧ ਹੀ ਚੱਲ ਪਵੇ"
#: main.cpp:38
msgid "Resize and Rotate"
msgstr "ਮੁੜ-ਆਕਾਰ ਤੇ ਘੁੰਮਾਓ"
#: main.cpp:38
msgid "Resize and Rotate System Tray App"
msgstr "ਸਿਸਟਮ ਟਰੇ ਕਾਰਜ ਮੁੜ-ਆਕਾਰ ਤੇ ਘੁੰਮਾਓ"
#: main.cpp:39
msgid "Maintainer"
msgstr "ਪ੍ਰਬੰਧਕ"
#: main.cpp:40
msgid "Many fixes"
msgstr "ਕਈ ਸੋਧਾਂ"
#: randr.cpp:159
msgid "Confirm Display Setting Change"
msgstr "ਦਰਿਸ਼ ਸਥਾਪਨ ਤਬਦੀਲੀ ਦੀ ਪੁਸ਼ਟੀ"
#: randr.cpp:163
msgid "&Accept Configuration"
msgstr "ਸੰਰਚਨਾ ਸਵੀਕਾਰ(&A)"
#: randr.cpp:164
msgid "&Return to Previous Configuration"
msgstr "ਪਿਛਲੀ ਸੰਰਚਨਾ ਤੇ ਜਾਓ(&R)"
#: randr.cpp:166
msgid ""
"Your screen orientation, size and refresh rate have been changed to the "
"requested settings. Please indicate whether you wish to keep this "
"configuration. In 15 seconds the display will revert to your previous settings."
msgstr ""
"ਤੁਹਾਡਾ ਪਰਦਾ ਘੁੰਮਾਉ, ਆਕਾਰ ਤੇ ਤਾਜ਼ਾ ਦਰ ਲੋੜ ਮੁਤਾਬਕ ਤਬਦੀਲ ਕਰ ਦਿੱਤਾ ਗਿਆ ਹੈ। ਕਿਰਪਾ "
"ਕਰਕੇ ਇਹ ਦੱਸੋ ਕਿ ਕੀ ਤੁਸੀਂ ਇਹ ਸਥਾਪਨ ਸੰਭਾਲਣੀ ਚਾਹੁੰਦੇ ਹੋ। 15 ਸਕਿੰਟਾਂ ਬਾਅਦ ਪੁਰਾਣੀ "
"ਸਥਾਪਨ ਲੋਡ ਕਰ ਦਿੱਤੀ ਜਾਵੇਗੀ।"
#: randr.cpp:197
msgid ""
"New configuration:\n"
"Resolution: %1 x %2\n"
"Orientation: %3"
msgstr ""
"ਨਵੀਂ ਸੰਰਚਨਾ:\n"
"ਰੈਜ਼ੋਲੇਸ਼ਨ: %1 x %2\n"
"ਸਥਿਤੀ: %3"
#: randr.cpp:202
msgid ""
"New configuration:\n"
"Resolution: %1 x %2\n"
"Orientation: %3\n"
"Refresh rate: %4"
msgstr ""
"ਨਵੀਂ ਸੰਰਚਨਾ:\n"
"ਰੈਜ਼ੋਲੇਸ਼ਨ: %1 x %2\n"
"ਸਥਿਤੀ: %3\n"
"ਤਾਜ਼ਾ ਮੁੱਲ: %4"
#: randr.cpp:231 randr.cpp:248
msgid "Normal"
msgstr "ਸਧਾਰਨ"
#: randr.cpp:233
msgid "Left (90 degrees)"
msgstr "ਖੱਬੇ (90 ਡਿਗਰੀ)"
#: randr.cpp:235
msgid "Upside-down (180 degrees)"
msgstr "ਉੱਪਰ ਵੱਲ (180 ਡਿਗਰੀ)"
#: randr.cpp:237
msgid "Right (270 degrees)"
msgstr "ਸੱਜੇ (270 ਡਿਗਰੀ)"
#: randr.cpp:239
msgid "Mirror horizontally"
msgstr "ਦਰਪਨੀ ਖਿਤਿਜੀ"
#: randr.cpp:241
msgid "Mirror vertically"
msgstr "ਦਰਪਨੀ ਲੰਬਕਾਰੀ"
#: randr.cpp:243 randr.cpp:274
msgid "Unknown orientation"
msgstr "ਅਣਪਛਾਤੀ ਸਥਿਤੀ"
#: randr.cpp:250
msgid "Rotated 90 degrees counterclockwise"
msgstr "90 ਡਿਗਰੀ ਤੇ ਘੜੀ ਦੇ ਉਲਟ ਘੁੰਮਾਓ"
#: randr.cpp:252
msgid "Rotated 180 degrees counterclockwise"
msgstr "180 ਡਿਗਰੀ ਤੇ ਘੜੀ ਦੇ ਉਲਟ ਘੁੰਮਾਓ"
#: randr.cpp:254
msgid "Rotated 270 degrees counterclockwise"
msgstr "270 ਡਿਗਰੀ ਤੇ ਘੜੀ ਦੇ ਉਲਟ ਘੁੰਮਾਓ"
#: randr.cpp:259
msgid "Mirrored horizontally and vertically"
msgstr "ਦਰਪਨੀ ਖਿਤਿਜੀ ਤੇ ਲੰਬਕਾਰੀ"
#: randr.cpp:261
msgid "mirrored horizontally and vertically"
msgstr "ਦਰਪਨੀ ਖਿਤਿਜੀ ਤੇ ਲੰਬਕਾਰੀ"
#: randr.cpp:264
msgid "Mirrored horizontally"
msgstr "ਦਰਪਨੀ ਖਿਤਿਜੀ"
#: randr.cpp:266
msgid "mirrored horizontally"
msgstr "ਦਰਪਨੀ ਖਿਤਿਜੀ"
#: randr.cpp:269
msgid "Mirrored vertically"
msgstr "ਦਰਪਨੀ ਲੰਬਕਾਰੀ"
#: randr.cpp:271
msgid "mirrored vertically"
msgstr "ਦਰਪਨੀ ਲੰਬਕਾਰੀ"
#: randr.cpp:276
msgid "unknown orientation"
msgstr "ਅਣਪਛਾਤੀ ਸਥਿਤੀ"
#: randr.cpp:400 randr.cpp:405
msgid ""
"_: Refresh rate in Hertz (Hz)\n"
"%1 Hz"
msgstr "%1 Hz"